The ACT Ambulance Service (ACTAS) will deploy eight new life-saving CPR devices across the ACT the support the treatment of patients experiencing cardiac arrest.
ACT ਐਂਬੂਲੈਂਸ ਸਰਵਿਸ ਵੱਲੋਂ 8 ਨਵੇਂ ਜੀਵਨ ਬਚਾਉਣ ਵਾਲੇ CPR ਡਿਵਾਈਸ ਤਾਇਨਾਤ
ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਇਲਾਜ ਹੋਵੇਗਾ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ
ਨਵੇਂ ਮਕੈਨਿਕਲ ਚੈਸਟ ਕੰਪ੍ਰੈਸ਼ਨ ਡਿਵਾਈਸ ਪੈਰਾਮੈਡਿਕਸ ਨੂੰ ਮੁਸ਼ਕਲ ਹਾਲਾਤਾਂ ਵਿੱਚ ਲਗਾਤਾਰ CPR ਦੇਣ ਵਿੱਚ ਮਦਦ ਕਰਨਗੇ
ਹਸਪਤਾਲ ਲਿਜਾਂਦੇ ਸਮੇਂ ਅਤੇ ਲੰਬੇ ਰੀਸਸਿਟੇਸ਼ਨ ਦੌਰਾਨ ਵੀ ਮਿਲੇਗੀ ਵੱਡੀ ਸਹਾਇਤਾ
ACTAS ਅਤੇ Canberra Health Services ਵੱਲੋਂ ਸਟਾਫ਼ ਨੂੰ ਖਾਸ ਟ੍ਰੇਨਿੰਗ ਦਿੱਤੀ ਗਈ
ਇਹ ਡਿਵਾਈਸ ਪਹਿਲਾਂ ਹੀ ਨਿਊ ਸਾਊਥ ਵੇਲਜ਼, ਵਿਕਟੋਰੀਆ, ਕੁਇੰਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਵਿੱਚ ਵਰਤੇ ਜਾ ਰਹੇ ਹਨ
ਨਵੀਂ ਤਕਨਾਲੋਜੀ ਨਾਲ ACT ਵਿੱਚ ਐਮਰਜੈਂਸੀ ਮੈਡੀਕਲ ਸੇਵਾਵਾਂ ਹੋਣਗੀਆਂ ਹੋਰ ਮਜ਼ਬੂਤ