ਸਮੁੰਦਰੀ ਤੱਟ ‘ਤੇ ਘੁੰਮਣ ਜਾਣ ਵਾਲੇ ਕ੍ਰਾਈਸਚਰਚ ਦੇ ਰਿਹਾਇਸ਼ੀਆਂ ਲਈ ਚੇਤਾਵਨੀ ਹੋਈ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਫੂਡ ਸੈਫਟੀ ਨੇ ਕ੍ਰਾਈਸਚਰਚ ਦੇ ਬੀਚਾਂ ‘ਤੇ ਘੁੰਮਣ ਜਾਣ ਵਾਲਿਆਂ ਲਈ ਸਿਹਤ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ, ਚੇਤਾਵਨੀ ਤਹਿਤ ਰਿਹਾਇਸ਼ੀਆਂ ਨੂੰ ਕਿਹਾ ਗਿਆ ਹੈ ਕਿ ਜੇ ਤੁਹਾਨੂੰ ਕੰਢੇ ‘ਤੇ ਸ਼ੈਲਫਿਸ਼ ਮਿਲਣ ਤਾਂ ਉਨ੍ਹਾਂ ਨੂੰ ਇੱਕਠਿਆਂ ਨਾ ਕਰੋ ਤੇ ਨਾ ਹੀ ਉਨ੍ਹਾਂ ਨੂੰ ਖਾਓ, ਕਿਉਂਕਿ ਤਸਵੀਰ ਵਿੱਚ ਦਿਖਣ ਵਾਲੀਆਂ ਸ਼ੈਲਫਿਸ਼ ਵਿੱਚ ਜਹਿਰੀਲਾ ਤੱਤ ਹੋ ਸਕਦਾ ਹੈ, ਜੋ ਤੁਹਾਨੂੰ ਗੰਭੀਰ ਦਰਜੇ ਦਾ ਬਿਮਾਰ ਕਰ ਸਕਦਾ ਹੈ।

Leave a Reply

Your email address will not be published. Required fields are marked *