ਆਸਟ੍ਰੇਲੀਆਈ ਰਾਜਧਾਨੀ ਵਿੱਚ
ACT ਦੇ ਮੁੱਖ ਪੁਲਿਸ ਅਧਿਕਾਰੀ ਸਕਾਟ ਲੀ ਨੇ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ ਵਧਾਉਣ ਦੇ ਮੱਦੇਨਜ਼ਰ ਚਿੰਤਾਵਾਂ ਜ਼ਾਹਰ ਕੀਤੀਆਂ ਹਨ।
ਉਹਨਾ ਦਾ ਕਹਿਣਾ ਹੈ ਕਿ ਇਸ ਸਮੇਂ ਉਸ ਸ਼੍ਰੇਣੀ ਵਿੱਚ ਆਉਣ ਵਾਲੇ ਨੌਜਵਾਨਾਂ ਲਈ ਰੋਜ਼ਾਨਾ 24 ਘੰਟੇ ਇਹ ਸੇਵਾਵਾਂ ਉਪਲਬਧ ਨਹੀਂ ਹਨ।
ਦਰਅਸਲ

ACT ਵਿੱਚ 1 ਜੁਲਾਈ ਤੋਂ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ 12 ਸਾਲ ਤੋਂ ਵਧਾ ਕੇ 14 ਕਰ ਦਿੱਤੀ ਜਾਵੇਗੀ।
ਇਸ ਦੇ ਨਾਲ, 12 ਤੋਂ 14 ਸਾਲ ਵਾਲਿਆਂ ਤੇ ਸਿਰਫ਼ ਗੰਭੀਰ ਅਪਰਾਧਾਂ – ਜਿਵੇਂ ਕਤਲ, ਜਖਮੀ ਕਰਨ ਆਦਿ ‘ਚ ਹੀ ਕਾਨੂੰਨੀ ਕਾਰਵਾਈ ਹੋ ਸਕੇਗੀ ।
ਭਾਵ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਵਿਵਹਾਰ ਨੂੰ ਸਹੀ ਕਰਨ ਲਈ Therapeutic Support ਲਈ ਭੇਜਿਆ ਜਾਵੇਗਾ।
ਇਸ ਬਾਰੇ ਪੁਲਿਸ ਮੰਤਰੀ ਮੈਰੀਸਾ ਪੈਟਰਸਨ ਨੇ ਕਿਹਾ ਕਿ “ਮੇਰਾ ਮੰਨਣਾ ਹੈ ਕਿ ਸੇਵਾਵਾਂ ਮੌਜੂਦ ਹਨ।”
ਓਥੇ ਹੀ ਲਿਬਰਲ ਅਤੇ ਗ੍ਰੀਨ ਪਾਰਟੀ ਦੇ ਨੇਤਾਵਾਂ ਨੇ ਵੀ ਕਾਨੂੰਨੀ ਬਦਲਾਅ ਕਾਰਨ ਛੋਟੇ ਬੱਚਿਆਂ ਨੂੰ ਸੰਗਠਿਤ ਅਪਰਾਧ ਦੁਆਰਾ ਨਿਸ਼ਾਨਾ ਬਣਾਏ ਜਾਣ ਦੀਆਂ ਦਲੀਲਾਂ ਰੱਖੀਆਂ।
ਜਿਕਰਯੋਗ ਹੈ ਕਿ
ਪਿੱਛੇ ਜਿਹੇ, ਨਾਰਦਰਨ ਟੈਰਿਟਰੀ ਨੇ ਕਈ ਸਥਾਨਕ ਲੋਕਾਂ ਵੱਲੋਂ ਵਿਰੋਧ ਕਰਨ ਤੇ ਇਸੇ ਤਰਾਂ ਦੇ ਉਮਰ ਵਾਧੇ ਨੂੰ ਮੁੜ 10 ਸਾਲਾਂ ਦੀ ਉਮਰ ਤੇ ਲਿਆਂਦਾ ਗਿਆ ਹੈ।
ACT ਸਰਕਾਰ ਇਸ ਗੱਲ ਤੇ ਖੜ੍ਹੀ ਹੈ ਕਿ ਇਹ ਨੀਤੀ, ਨਿਰਧਾਰਿਤ ਉਮਰ ਦੇ ਬੱਚਿਆਂ ਨੂੰ ਜੁਲਮ ਦੀ ਦੁਨੀਆਂ ਤੋਂ ਬਚਾਉਣ ਅਤੇ ਜ਼ਿੰਦਗੀ ਸੰਭਾਲਣ ਲਈ ਸਿਹਤਮੰਦ ਮਾਰਗ ਵਜੋਂ ਠੀਕ ਹੈ।
।