ਡੋਨਾਲਡ ਜੇ. ਟਰੰਪ
ਅਮਰੀਕਾ ਦੀ ਵਿਚੋਲਗੀ ‘ਚ ਚੱਲ ਰਹੀਆਂ ਲੰਬੀਆਂ ਗੱਲਬਾਤਾਂ ਤੋਂ ਬਾਅਦ, ਮੈਂ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ ਕਿ ਭਾਰਤ ਅਤੇ ਪਾਕਿਸਤਾਨ ਪੂਰਨ ਅਤੇ ਤੁਰੰਤ ਯੱਧਬੰਦੀ ‘ਤੇ ਸਹਿਮਤ ਹੋ ਗਏ ਹਨ। ਦੋਹਾਂ ਦੇਸ਼ਾਂ ਨੂੰ ਆਮ ਸੂਝਬੂਝ ‘ਤੇ ਵਧਾਈ ਹੋਵੇ। ਇਸ ਮੁੱਦੇ ‘ਤੇ ਧਿਆਨ ਦੇਣ ਲਈ ਧੰਨਵਾਦ!