IMF ਨੇਂ ਪਾਕਿਸਤਾਨ ਨੂੰ 1 Billion Dollar ਦਾ ਕਰਜ਼ਾ ਦੇ ਦਿੱਤਾ ਹੈ।

IMF ਨੇਂ ਪਾਕਿਸਤਾਨ ਨੂੰ 1 Billion Dollar ਮਤਲਬ 8,542 ਕਰੋੜ ਰੁਪਏ (ਭਾਰਤੀ) ਜਾ ਕਹਿ ਲਓ 28,151 ਕਰੋੜ ਰੁਪਏ (ਪਾਕਿਸਤਾਨੀ) ਦਾ ਕਰਜ਼ਾ disburse ਮਤਲਬ ਦੇ ਦਿੱਤਾ ਹੈ ।

Leave a Reply

Your email address will not be published. Required fields are marked *