ਔਜ਼ਵਿਊ ਦਾ ਇੱਕ ਸਾਲ ਮੁਕੰਮਲ!
ਅੱਜ OzVue ਦੀ ਪਹਿਲੀ ਵਰ੍ਹੇਗੰਢ ਹੈ — ਇਹ ਸਫਰ ਤੁਹਾਡੇ ਸਾਥ ਬਿਨਾਂ ਮੁਮਕਿਨ ਨਹੀਂ ਸੀ!
ਪਿਛਲੇ ਇੱਕ ਸਾਲ ਦੌਰਾਨ ਅਸੀਂ ਤੁਹਾਡੀ ਅਵਾਜ਼, ਤੁਹਾਡੀਆਂ ਚਰਚਾਵਾਂ ਅਤੇ ਤੁਹਾਡੀਆਂ ਕਹਾਣੀਆਂ ਨੂੰ ਲੋਕਾਂ ਤੱਕ ਪਹੁੰਚਾਇਆ। ਤੁਸੀਂ ਸਾਨੂੰ ਭਰੋਸਾ ਦਿੱਤਾ, ਹੌਸਲਾ ਦਿੱਤਾ — ਇਸ ਲਈ ਦਿਲੋਂ ਧੰਨਵਾਦ।
ਆਉ ਅਗਲੇ ਸਾਲ ਵੀ ਇਕੱਠੇ ਚੱਲੀਏ — ਜਾਣਕਾਰੀ, ਜ਼ਿੰਮੇਵਾਰੀ ਅਤੇ ਜਜ਼ਬੇ ਨਾਲ।
OzVue ਨਾਲ ਜੁੜੇ ਰਹੋ — ਸੱਚਾਈ ਨਾਲ।
ਧੰਨਵਾਦ
ਪਰਮਦੀਪ ਸਿੰਘ ਨਰੈਣ (ਔਜ਼ਵਿਊ)
We’re Turning ONE!
Today marks OzVue’s 1st Anniversary, and we couldn’t have done it without YOU!
Over the past year, we’ve delivered the stories that matter — from community voices to current affairs, culture to concerns. Thank you for your unwavering support, trust, and engagement.
Here’s to continuing our journey together — informing, inspiring, and impacting.
Stay connected. Stay informed. Stay with OzVue.
Thank you,
Paramdeep S Nrain