ਪਵਿੱਤਰ ਪੋਪ ਫਰਾਂਸਿਸ ਜੀ ਦਾ ਦੇਹਾਂਤ

ਦਇਆ, ਨਿਮਰਤਾ ਅਤੇ ਸੱਚੇ ਵਿਸ਼ਵਾਸ ਦੇ ਧਾਰਨੀ ਪਵਿੱਤਰ ਪੋਪ ਫਰਾਂਸਿਸ ਜੀ ਦੇ ਦੇਹਾਂਤ ‘ਤੇ ਡੂੰਘਾ ਸੋਗ ਪ੍ਰਗਟ ਕਰਦੇ ਹਾਂ । ਉਨ੍ਹਾਂ ਦੇ ਅਟੁੱਟ ਸਮਰਪਣ ਨੇ ਹਾਸ਼ੀਏ ‘ਤੇ ਪਏ ਲੋਕਾਂ ਦੀ ਸੇਵਾ ਅਤੇ ਮਨੁੱਖਤਾ ਲਈ ਪਿਆਰ ਨੇ ਅਣਗਿਣਤ ਜ਼ਿੰਦਗੀਆਂ ਨੂੰ ਬਦਲਿਆ । ਉਨ੍ਹਾਂ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਮਿਲੇ । ਉਨ੍ਹਾਂ ਦੀ ਦਿਆਲਤਾ ਅਤੇ ਏਕਤਾ ਦੀ ਵਿਰਾਸਤ ਸਮਾਜ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ ।

Deeply mourn the demise of His Holiness Pope Francis, a true beacon of compassion, humility, and faith. His unwavering dedication to peace, service to the marginalized, and love for humanity touched countless lives. May his soul rest in eternal peace, and may his legacy of kindness and unity continue to inspire the society.

Leave a Reply

Your email address will not be published. Required fields are marked *